Amritsar 'ਚ ਧੂੰਮ-ਧਾਮ ਮਨਾਇਆ ਗਿਆ ਤੀਆਂ ਦਾ ਤਿਓਹਾਰ, ਬੇਬੇ ਨੇ ਸਮਝਾਇਆ ਇਸ ਤਿਓਹਾਰ ਦਾ ਮਹੱਤਵ |OneIndia Punjabi

2023-08-01 1

ਸਾਵਣ ਦੇ ਮਹੀਨੇ ਵਿੱਚ ਕੁੜੀਆਂ ਦਾ ਤੀਜ ਦਾ ਤਿਉਹਾਰ ਬੜੇ ਸ਼ੌਕ ਨਾਲ ਮਨਾਉਂਦੀਆਂ ਹਨ।ਓਥੇ ਹੀ ਨਵੀਂ ਵਿਆਹੀ ਆ ਕੁੜੀਆਂ ਪੀਂਘਾਂ ਝੂਠ ਦੀਆਂ ਹੋਈਆਂ ਅਤੇ ਹੱਥਾਂ ਵਿੱਚ ਰੰਗ ਬਿਰੰਗੀਆਂ ਚੂੜੀਆਂ ਇਹ ਇਸ ਮਹੀਨੇ ਆਉਂਦੀਆਂ ਹਨ ਅਤੇ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਪੀਂਘਾਂ ਝੂਟਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ।
.
Daughter festival was celebrated in Amritsar with great fanfare, Aunt explained the importance of this festival
.
.
.
#punjabnews #amritsarnews #festival

Videos similaires